ਐਮੀ ਵਿਰਕ ਦੀ ਫ਼ਿਲਮ ‘ਨਿੱਕਾ ਜ਼ੈਲਦਾਰ 3 ‘ਦੀ ਸ਼ੂਟਿੰਗ ਹੋਈ ਸ਼ੁਰੂ
ਪੰਜਾਬੀ ਫ਼ਿਲਮ ਇੰਡਸਟਰੀ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਹਮੇਸ਼ਾ ਕਾਮਯਾਬ ਰਹੀ ਹੈ । ਜਿੱਥੇ ਪੋਲੀਵੁੱਡ ਨੇ ਸਾਨੂੰ ਕਈ ਹਾਸੇ ਭਰਭੂਰ ਫ਼ਿਲਮਾਂ ਦਿੱਤੀਆ ਉੱਥੇ ਹੀ ਇਕ ਚੰਗੀ ਸਿੱਖਿਆ ਦਿੰਦਿਆ ਫ਼ਿਲਮਾਂ ਵੀ ਦਿੱਤੀਆ ਤੇ ਅਜਿਹੀਆ ਫ਼ਿਲਮਾਂ ਹਿੱਟ ਵੀ...
View Articleਕਾਲਾ ਸ਼ਾਹ ਕਾਲਾ ਦਾ ਗੀਤ ‘ਹੀਰ ਨੂੰ ਜਵਾਨੀ’ਵਿੱਚ ਨੇ ਪਿਆਰ ਦੇ ਅਲੱਗ-ਅਲੱਗ ਰੰਗ
ਚੰਡੀਗੜ੍ਹ 6 ਫਰਵਰੀ2019. ਜ਼ੀ ਸਟੂਡੀਓ ਨੇ ਨਾਓਟੀ ਮੈਨ ਪ੍ਰੋਡਕਸ਼ਨਸ, ਇੰਫੈਂਟਰੀ ਪਿਕਚਰਸ ਅਤੇ ਡ੍ਰੀਮਇਟਆਤਾ ਏੰਟਰਟੇਨਮੇੰਟ, ਦੇ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ ਦਾ ਪਹਿਲਾ ਗੀਤ ਰਿਲੀਜ਼ ਕੀਤਾ। ਹੀਰ ਨੂੰ ਜਵਾਨੀ ਗੀਤ ਜ਼ੀ...
View Articleਨੀਰੂ ਬਾਜਵਾ ਇੰਟਰਟੇਨਮੈਂਟ ਪੇਸ਼ ਕਰਦੇ ਨੇ ਨਵੀਂ ਫ਼ਿਲਮ ‘ਮੁੰਡਾ ਹੀ ਚਾਹੀਦਾ ‘
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਰਿਲੀਜ਼ ਹੋ ਰਹੀਂ ਹਰ ਫ਼ਿਲਮ ਆਪਣੇ ਕਹਾਣੀ ਸੰਕਲਪ ਨਾਲ ਫ਼ਿਲਮੀ ਜਗਤ ਵਿੱਚ ਕੋਈ ਨਾ ਕੋਈ ਸਥਾਨ ਹਾਸਲ ਕਰ ਰਹੀ ਹੈ । ਦਰਸ਼ਕਾਂ ਵਲੋਂ ਵੀ ਅੱਜਕਲ੍ਹ ਅਰਥਪੂਰਨ ਸੰਕਲਪ ਦੀਆ ਫ਼ਿਲਮਾਂ ਨੂੰ ਹੀ ਜਿਆਦਾ ਪਸੰਦ ਕੀਤਾ ਜਾਂਦਾ ਹੈ ਇਸੇ...
View Articleਸਿੰਮੀ ਚਾਹਲ ਦੀ ਆਉਣ ਵਾਲੀ ਨਵੀਂ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ ‘ਬੰਟੀ ਬੈਂਸ ‘
ਇਕ ਸਮਾਂ ਸੀ ਜਦੋਂ ਪੋਲੀਵੁੱਡ ਵਿੱਚ ਨਿਰਮਾਤਾਵਾਂ ਦੀ ਘਾਟ ਕਾਰਨ ਫ਼ਿਲਮਾਂ ਦਾ ਬਣਨਾ ਬਹੁਤ ਔਖਾ ਸੀ ਤੇ ਜਿਹੜੀਆਂ ਫ਼ਿਲਮਾਂ ਬਣਦੀਆਂ ਵੀ ਸੀ ਓਹਨਾਂ ਦਾ ਬਜਟ ਘੱਟ ਹੋਣ ਕਾਰਨ ਫ਼ਿਲਮ ਦੇ ਨਿਰਦੇਸ਼ਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ...
View Articleਰਵਿੰਦਰ ਗਰੇਵਾਲ ਦੀ ਫ਼ਿਲਮ ‘ 15 ਲੱਖ ਕਦੋਂ ਆਉਗਾ ‘ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ।
ਪੰਜਾਬੀ ਫ਼ਿਲਮ ਇੰਡਸਟਰੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ । ਹਰ ਹਫ਼ਤੇ ਇਕ ਨਵੀਂ ਫ਼ਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਜਿਸ ਦਾ ਕਨਸੈਪਟ ਤੇ ਕਹਾਣੀ ਵੱਖਰੀ ਹੁੰਦੀ ਹੈ । ਐਸੇ ਹੀ ਵੱਖਰੇ ਕਨਸੈਪਟ ਨੂੰ ਦਰਸਾਉਂਦੀ ਫ਼ਿਲਮ ‘ 15...
View Articleਫਿਲਮ ‘ਕਾਲਾ ਸ਼ਾਹ ਕਾਲਾ’ਦੇ ਟ੍ਰੇਲਰ ਦਾ ਵਾਅਦਾ, ਵੈਲੇਨਟਾਈਨਸ ਡੇ ਤੇ ਖੁੱਲ੍ਹੇਗਾ ਮਸਤੀ ਦਾ...
ਜ਼ੀ ਸਟੂਡੀਓ ਨੇ ਨਾਓਟੀ ਮੈਨ ਪ੍ਰੋਡਕਸ਼ਨਸ, ਇੰਫੈਂਟਰੀ ਪਿਕਚਰਸ ਅਤੇ ਡ੍ਰੀਮਇਟਆਤਾ ਏੰਟਰਟੇਨਮੇੰਟ, ਦੇ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਹ ਟ੍ਰੇਲਰ ਜ਼ੀ ਸਟੂਡੀਓਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ...
View Articleਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਫ਼ਿਲਮ ‘ਗੁੱਡੀਆਂ ਪਟੋਲੇ ‘ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ।
ਪੰਜਾਬੀ ਫ਼ਿਲਮੀ ਜਗਤ ਅੱਜਕਲ੍ਹ ਬਹੁਤ ਤਰੱਕੀ ਕਰ ਰਿਹਾ ਹੈ ਜਿਸ ਵਿੱਚ ਹਰ ਵਰਗ ਦੇ ਅਦਾਕਾਰ ਨੂੰ ਆਪਣੇ ਹੁਨਰ ਨੂੰ ਸਾਬਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸੇ ਮੌਕੇ ਨਾਲ ਅਦਾਕਾਰ ਕਾਮਜਾਬੀ ਦੀਆ ਮੰਜਿਲਾਂ ਨੂੰ ਛੂਹ ਰਹੇ ਹਨ ਤੇ ਆਪਣੇ ਸੁਪਨੇ...
View Articleਰੱਬ ਦਾ ਰੇਡੀਓ 2 ਦਾ ਪਹਿਲਾ ਟੀਜ਼ਰ ਹੋਇਆ ਰਲੀਜ਼
ਫਿਲਮ ਵਿਚ ਤਰਸੇਮ ਜੱਸੜ ਅਤੇ ਸਿੰਮੀ ਚਹਿਲ ਨਿਭਾਉਣਗੇ ਮੁੱਖ ਕਿਰਦਾਰ ਚੰਡੀਗੜ੍ਹ 11 ਫਰਵਰੀ 2019. ਕਿਸੇ ਬਲਾਕਬਸਟਰ ਫਿਲਮ ਦਾ ਸਿਕਉਲ ਬਣਾਉਣਾ ਹਿੱਟ ਫਿਲਮ ਬਣਾਉਣ ਦਾ ਅਜਮਾਇਆ ਹੋਇਆ ਫਾਰਮੂਲਾ ਹੈ । ਪਰ ਅੱਜਕਲ ਦੇ ਟਰੈਂਡ ਨੂੰ ਦੇਖੀਏ ਤਾਂ ਸਿਕਉਲ...
View Articleਪਿਆਰ ਨੂੰ ਦਰਸ਼ਾਉਂਦੀ ਤੇ ਇਕ ਵਧੀਆ ਸੁਨੇਹਾਂ ਦਿੰਦੀ ਹੈ ਫ਼ਿਲਮ ‘ਕਾਲਾ ਸ਼ਾਹ ਕਾਲਾ ‘
ਪੰਜਾਬੀ ਫ਼ਿਲਮ ਇੰਡਸਟਰੀ ਅੱਜਕਲ੍ਹ ਤਰੱਕੀ ਦੇ ਰਾਹਾਂ ਤੇ ਹੈ ਜੋ ਹਰ ਹਫ਼ਤੇ ਦਰਸ਼ਕਾਂ ਨੂੰ ਇੱਕ ਵਧੀਆ ਤੇ ਅਰਥਪੂਰਵਕ ਫ਼ਿਲਮ ਦਿੰਦੀ ਹੈ । ਫ਼ਿਲਮਾਂ ਦੀ ਇਸ ਦੌੜ ਵਿੱਚ ਬਹੁਤ ਪੰਜਾਬੀ ਫ਼ਿਲਮਾਂ ਨੇ ਬੁਲੰਦੀਆਂ ਨੂੰ ਸ਼ੂਹਦੇ ਹੋਏ ਆਪਣਾ ਅਹਿਮ ਸਥਾਨ ਹਾਸਲ ਕੀਤਾ...
View Articleਰੰਗਰੇਜ਼ਾ ਫਿਲਮਸ ਆਪਣੀ ਪਹਿਲੀ ਫਿਲਮ ਲੈ ਕੇ ਆ ਰਹੇ ਹਨ ਨੌਕਰ ਵਹੁਟੀ ਦਾ
ਇਸ ਫਿਲਮ ਵਿੱਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਿਭਾਉਣਗੇ ਮੁੱਖ ਕਿਰਦਾਰ ਚੰਡੀਗੜ੍ਹ 14 ਫਰਵਰੀ 2019. (ਪੰਜਾਬੀ ਟੇਸ਼ਨ) ਰੋਹਿਤ ਕੁਮਾਰ-ਸੰਜੀਵ ਕੁਮਾਰ ਅਤੇ ਰੰਗਰੇਜ਼ਾ ਫਿਲਮਸ, ਓਮਜੀ ਗਰੁੱਪ ਅਤੇ ਸਮੀਪ ਕੰਗ ਦੇ ਨਾਲ ਆਪਣੀ ਆਉਣ ਵਾਲੀ ਪੰਜਾਬੀ...
View Articleਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ਤੋਂ ਬਾਅਦ ‘ਸੂਲਾਂ’‘ਤੇ ਬਣ ਰਹੀ ਹੈ...
ਚੰਡੀਗੜ੍ਹ, 5 ਮਾਰਚ : ਨਸ਼ੇ ਅਤੇ ਜ਼ੁਰਮ ਦੀ ਦਲਦਲ ‘ਚੋਂ ਨਿਕਲ ਕੇ ਜ਼ਿੰਦਗੀ ਜ਼ਿੰਦਾਬਾਦ ਆਖਣ ਵਾਲੇ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ਉਸਦੀ ਨਵੀਂ ਪੁਸਤਕ ‘ਸੂਲਾਂ’ ‘ਤੇ ਵੀ ਪੰਜਾਬੀ ਫ਼ਿਲਮ...
View Article‘ਵੂਮੈਨ ਡੇ ‘ਤੇ ਦਰਸ਼ਕਾਂ ਨੂੰ ਫ਼ਿਲਮ ‘ਗੁੱਡੀਆ ਪਟੋਲੇ ‘ਦੇ ਰੂਪ ਵਿੱਚ ਮਿਲਿਆ ਤੋਹਫ਼ਾ ।
8 ਮਾਰਚ ਦਾ ਦਿਨ ਜਾਣੀ ਕਿ ‘ ਵੂਮੈਨ ਡੇ ‘ ਜੋ ਕਿ ਸਾਰੇ ਸੰਸਾਰ ਦੀਆਂ ਔਰਤਾਂ ਨੂੰ ਸਮਰਪਿੱਤ ਹੁੰਦਾ ਹੈ । ਇਸੇ ਹੀ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਤੇ ਔਰਤ ਦੀ ਸਖਸ਼ੀਅਤ ਨੂੰ ਦਰਸਾਉਂਦੀ ਫ਼ਿਲਮ ‘ ਗੁੱਡੀਆਂ...
View Articleਐਮੀ ਵਿਰਕ ਤੇ ਜਗਦੀਪ ਸਿੱਧੂ ਦੀ ਜੋੜੀ ਦਰਸ਼ਕਾਂ ਲਈ ਲੈਕੇ ਆ ਰਹੀ ਹੈ ‘ਸੁਫ਼ਨਾ ‘
ਜਗਦੀਪ ਸਿੱਧੂ ਤੇ ਐਮੀ ਵਿਰਕ ਪਾਲੀਵੁੱਡ ਵਿੱਚਲੀ ਐਸੀ ਜੋੜੀ ਹੈ, ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਮਜਾਬ ਫ਼ਿਲਮਾਂ ਤਾਂ ਦਿੱਤੀਆਂ ਹੀ ਹਨ ਤੇ ਨਾਲ ਹੀ ਆਪਣੇ ਨਵੇਂ ਪ੍ਰੋਜੈਕਟ ਨਾਲ ਇੰਡਸਟਰੀ ਨੂੰ ਤੋਹਫ਼ੇ ਦੇ ਰਹੇ ਨੇ । ਇਸੇ ਤਰ੍ਹਾਂ ਹੀ ਇਸ ਜੋੜੀ...
View Articleਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਫ਼ਿਲਮ ‘ਦਿਲ ਦੀਆ ਗੱਲਾਂ ‘ਹੁਣ ਇਕ ਹਫ਼ਤਾ ਪਹਿਲਾ 3 ਮਈ...
ਪਾਲੀਵੁੱਡ ਇੰਡਸਟਰੀ ਵਿੱਚ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਊਂਸਮੈਂਟ ਹੋ ਰਹੀ ਹੈ । ਜਿੱਥੇ ਇਹ ਗੱਲ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਲਈ ਖੁਸ਼ੀ ਦੀ ਗੱਲ ਹੈ ਉੱਥੇ ਹੀ ਫ਼ਿਲਮ ਪ੍ਰੋਡਿਊਸਰਸ ਲਈ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ...
View Articleਉਲਝਣ ਹੋਵੇਗੀ ਜਿਆਦਾ ਅਤੇ ਲੱਗਣਗੇ ਹਾਸਿਆਂ ਦੇ ਠਹਾਕੇ ਇਸ ਸਾਲ ਦੀ ਸਭ ਤੋਂ ਵੱਡੀ ਕਾਮੇਡੀ...
ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਅਡਵਾਇਜ਼ਰਸ ਦੁਆਰਾ ਰਾਇਜ਼ਿੰਗ ਸਟਾਰ ਏੰਟਰਟੇਨਮੇੰਟ ਇੰਕ ਦੇ ਨਾਲ ਮਿਲਕੇ ਨਿਰਮਿਤ ਪੰਜਾਬੀ ਕਾਮੇਡੀ ਫਿਲਮ ਬੈਂਡ ਵਾਜੇ 15 ਮਾਰਚ 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ ਚ...
View Articleਐਮੀ ਵਿਰਕ ਬਾਲੀਵੁੱਡ ਵਿੱਚ ਵੀ ਦਿਖਾਉਣਗੇ ਆਪਣੀ ਅਦਾਕਾਰੀ ਦਾ ਜਾਦੂ ਫ਼ਿਲਮ ‘ਦ ਸੁਪਰ ਸਿਕਜ਼ ਓਫ...
ਐਮੀ ਵਿਰਕ ਪੋਲੀਵੁਡ ਦੇ ਓਹਨਾ ਸੁਲਝੇ ਹੋਏ ਅਦਾਕਾਰਾਂ ਵਿੱਚੋ ਹੈ ਜਿਹਨਾਂ ਨੇ ਆਪਣੀ ਮਿਹਨਤ ਨਾਲ ਕਾਮਜਾਬੀ ਦੀ ਮੰਜਿਲ ਨੂੰ ਛੂਹਿਆ ਹੈ । ਆਪਣੇ ਗਾਣਿਆਂ ਤੋਂ ਫ਼ਿਲਮਾਂ ਦੇ ਸਫ਼ਰ ਵਿੱਚ ਐਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਗੋਂ ਅੱਗੇ ਹੀ ਅੱਗੇ...
View Articleਘਰਵਾਲੀ ਤੋਂ ਡਰਦੇ ਘਰਵਾਲਿਆਂ ਦੀ ਕਹਾਣੀ ‘ਨੋ ਲਾਈਫ ਵਿਦ ਵਾਈਫ
ਪੋਲੀਵੁਡ ਵਿੱਚ ਇੱਕ ਤੋਂ ਇੱਕ ਫ਼ਿਲਮਾਂ ਦੀ ਕਤਾਰ ਲੱਗੀ ਹੋਈ ਹੈ ਜਿਸ ਵਿੱਚ ਬਾਇਓਪਿਕ ਫ਼ਿਲਮਾਂ, ਰੋਮਾੰਟਿਕ ਫ਼ਿਲਮਾਂ, ਇਮੋਸ਼ਨਲ ਫ਼ਿਲਮਾਂ, ਕਾਮੇਡੀ ਫ਼ਿਲਮ ਤੇ ਕਈ ਹੋਰ ਵੱਖਰੇ ਸਿਰਲੇਖ ਦੀਆਂ ਅਨੇਕਾਂ ਫ਼ਿਲਮਾਂ ਦਰਸ਼ਕਾਂ ਦੇ ਰੂਬਰੂ ਹੋ ਰਹੀਆਂ ਹਨ । ਇਸੇ ਹੀ...
View Articleਯਾਰਾ ਵੇ ਭਾਰਤ ਪਾਕ ਸੰਬੰਧਾਂ ਨੂੰ ਕੁਝ ਅਲੱਗ ਅੰਦਾਜ਼ ਚ ਦਿਖਾਉਣ ਲਈ ਤਿਆਰ
ਫਿਲਮ ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ ਚ ਨਜ਼ਰ ਆਉਣਗੇ ਹਾਲ ਹੀ ਚ ਕੁਝ ਸਾਲਾਂ ਚ ਭਾਰਤ ਪਾਕ ਸਬੰਧਾਂ ਨੂੰ ਕਾਫੀ ਨਾਕਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇੱਕ ਫਿਲਮ ਹੈ ਜੋਕਿ ਦੋਨਾਂ ਦੇਸ਼ਾਂ ਦੇ...
View Articleਆਉਣ ਵਾਲੀ ਫਿਲਮ ‘ਚੰਡੀਗੜ੍ਹ -ਅੰਮ੍ਰਿਤਸਰ- ਚੰਡੀਗੜ੍ਹ’ਦਾ ਔਫ਼ਿਸ਼ਲ ਪੋਸਟਰ ਹੋਇਆ ਰਿਲੀਜ਼
ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਨਿਭਾਉਣਗੇ ਮੁੱਖ ਭੂਮਿਕਾ ਇੱਕ ਫਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਅਤੇ ਉਹਨਾਂ ਨੂੰ ਫਿਲਮ ਪ੍ਰਤੀ ਉਤਸਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫਿਲਮ ਹੈ...
View Article